News: SMF - Just Installed!

* 22G Radio

Refresh History

Author Topic: "ਸੌਂ ਰੱਬ ਦੀ ਬੜੇ ਨਜਾਰੇ ਲੈਂਦੇ ਆ"  (Read 838 times)

Harman Maan

  • Administrator
  • Newbie
  • *****
  • Posts: 27
  • Karma: +0/-0
    • View Profile
24 ਘੰਟੇ ਬਾਪੂ - ਬਾਪੂ ਕਹਿੰਦੇ ਆ ,
ਸੌਂ ਰੱਬ ਦੀ ਬੜੇ ਨਜਾਰੇ ਲੈਂਦੇ ਆ |
Single Status ਵਰਗੀ ਕਿੱਧਰੇ ਮੌਜ ਨਈ ,
ਵਿਆਹ ਕਰਵਾ ਕੇ ਤਾਂ ਸੌ ਸਿਆਪੇ ਪੈਂਦੇ ਆ |
Adjust ਕਰਨਾ ਬਾਹਲਾ ਔਖਾ ਉਹਨਾਂ ਲਈ ,
Life Partner ਨਾਲ ਜਿਹੜੇ ਰਹਿੰਦੇ ਆ |
"ਹਰਮਨ" ਕਰੇ ਦੁਆਵਾ ਨਜਾਰੇ ਇਦਾ ਹੀ ਮਿਲਦੇ ਰਹਿਣ ,
ਕੁਵਾਰੇ ਤਾਂ ਸਦਾ ਚੜਦੀ ਕਲਾ ਦੇ ਵਿੱਚ ਰਹਿੰਦੇ ਆ |