News: SMF - Just Installed!

* 22G Radio

Refresh History

Author Topic: Bujartan  (Read 737 times)

Harman Maan

  • Administrator
  • Newbie
  • *****
  • Posts: 27
  • Karma: +0/-0
    • View Profile
Bujartan
« on: August 03, 2017, 12:32:04 PM »
ਪਹਿਲਾਂ ਉਹ ਕੁਝ ਮੰਗਦੀ ਹੈ, ਫੇਰ ਹੀ ਦਾਤਾਂ ਵੰਡਦੀ ਹੈ |

 Answer: ਤਾਰੇ



ਕਿੰਨਾ ਲਾਡ ਲਡਾਉਂਦੇ ਨੇ, ਜੀਵਨ ਲੇਖੇ ਲਾਉਂਦੇ ਨੇ

Answer: ਹਵਾ

ਹੁਣ ਸਾਡੇ ਕੋਲੋਂ ਖੋ ਚੱਲਿਆ, ਉਹ ਕਿੰਨਾ ਨੀਵਾਂ ਹੋ ਚੱਲਿਆ

Answer :ਸੂਰਜ


ਦਿਸਦੀ ਨਹੀਂ ਪਰ ਲਗਦੀ ਹੈ, ਵਾਲ ਖਿੰਡਾ ਕੇ ਭੱਜਦੀ ਹੈ
 Answer: ਮਿਹਨਤ