November 19, 2017, 09:40:29 PM

22G Radio Forum


Recent Posts

Pages: [1] 2 3
1
Forum Rules / Re: Rules
« Last post by Sandeep Kaur on August 05, 2017, 11:00:57 AM »
 :t2033:  Good Rules Harman G Hope All Membera Follow This Rule
2
Folk Tails| ਕਿੱਸੇ / Kala Shah Kala
« Last post by Harman Maan on August 03, 2017, 12:33:19 PM »
Kala Shah Kala
Kala Shah Kala mera kala hai sardar
Gorean nu dafa karo
Main aap tiley di taar
Gorean nu dafa karo


Sas sariye tere panj puter
Do ilbi Do sharabi
Jera mere haan da
Oh khilya phool gulabi


Kala Shah Kala
Kala Shah Kala mera kala hai sardar
Gorean nu dafa karo
Main aap tileydi taar
Gorean nu dafa karo


Sas sariye tere panj puter
Do teen te do kanaster
Jera mere haan da
Oh gaye hoya ai dafter


Kala Shah Kala
Kala Shah Kala mera kala hai sardar
Gorean nu dafa karo
Mein aap tiley di taar
Gorean nu dafa karo
3
Punjabi Bujartan / Bujartan
« Last post by Harman Maan on August 03, 2017, 12:32:04 PM »
ਪਹਿਲਾਂ ਉਹ ਕੁਝ ਮੰਗਦੀ ਹੈ, ਫੇਰ ਹੀ ਦਾਤਾਂ ਵੰਡਦੀ ਹੈ |

 Answer: ਤਾਰੇ



ਕਿੰਨਾ ਲਾਡ ਲਡਾਉਂਦੇ ਨੇ, ਜੀਵਨ ਲੇਖੇ ਲਾਉਂਦੇ ਨੇ

Answer: ਹਵਾ

ਹੁਣ ਸਾਡੇ ਕੋਲੋਂ ਖੋ ਚੱਲਿਆ, ਉਹ ਕਿੰਨਾ ਨੀਵਾਂ ਹੋ ਚੱਲਿਆ

Answer :ਸੂਰਜ


ਦਿਸਦੀ ਨਹੀਂ ਪਰ ਲਗਦੀ ਹੈ, ਵਾਲ ਖਿੰਡਾ ਕੇ ਭੱਜਦੀ ਹੈ
 Answer: ਮਿਹਨਤ
4
Punjabi Boliyan / Munda Gora Rang
« Last post by Harman Maan on August 03, 2017, 12:30:39 PM »
Rang saapan de v kaale rang sadha de v kaale...
sap keel e pitari vich band ho gea ....
munda gora rang...hoye munda gora rang vekh ke malang ho gea munda gora rang hoye
5
Jokes / Funny
« Last post by Harman Maan on August 03, 2017, 12:28:49 PM »
Punjab Ch Ik Pind Da Sarkari School Siveyan De Nede Si,
Othe Ik Bujurag Di Maut Hon Karke, School Di Chhutti Kar Ditti Gayi,
Bachhe Khushi-Khushi Ghar Vall Ja Rahe Si,
Raah Ch 2 Bujurag Baabe Manje Te Baithe Hoye Si,
Ohna Nu Dekh Ke Bantu Te Ghantu Hassan Lag Gaye,
Baabeya Ne Puchya Ke Kyon Hassde Pye Oh?
Tan Ghantu Kehn Laggya, Bantu Dekh Apni 2 Chhutiyan Aa Baithiyaan Ne…
6
24 ਘੰਟੇ ਬਾਪੂ - ਬਾਪੂ ਕਹਿੰਦੇ ਆ ,
ਸੌਂ ਰੱਬ ਦੀ ਬੜੇ ਨਜਾਰੇ ਲੈਂਦੇ ਆ |
Single Status ਵਰਗੀ ਕਿੱਧਰੇ ਮੌਜ ਨਈ ,
ਵਿਆਹ ਕਰਵਾ ਕੇ ਤਾਂ ਸੌ ਸਿਆਪੇ ਪੈਂਦੇ ਆ |
Adjust ਕਰਨਾ ਬਾਹਲਾ ਔਖਾ ਉਹਨਾਂ ਲਈ ,
Life Partner ਨਾਲ ਜਿਹੜੇ ਰਹਿੰਦੇ ਆ |
"ਹਰਮਨ" ਕਰੇ ਦੁਆਵਾ ਨਜਾਰੇ ਇਦਾ ਹੀ ਮਿਲਦੇ ਰਹਿਣ ,
ਕੁਵਾਰੇ ਤਾਂ ਸਦਾ ਚੜਦੀ ਕਲਾ ਦੇ ਵਿੱਚ ਰਹਿੰਦੇ ਆ |
7
Punjabi Poetry / Mera Pyar
« Last post by Harman Maan on August 03, 2017, 12:23:38 PM »
ਮੇਰੇ ਦਿਲ ਤੇ ਰੱਖ ਹੱਥ ਜਾਨੇ ਮੇਰੀਏ ਮੇਰਾ ਪਿਆਰ ਦੇਖ ਲੈ""
ਜਿਨੀ ਵਾਰ ਵੀ ਐ ਧੱੜਕਦਾ ਏ ਤੇਰਾ ਨਾ ਲੈ ਧੱੜਕਦਾ ਏ""
ਤੂੰ ਮੇਰੀ ਏਂ ਬਸ ਮੇਰੀ ਦਿਲ ਚੰਦਰਾ ਇਹੀ ਮੰਨੀ ਬੈਠਾ ਏ""
ਜਿਹੜਾ ਦੇਖੇ ਮਾੜੀ ਅੱਖ ਨਾਲ ਔ ਸਾਡੀਆਂ ਅੱਖਾਂ ਵਿਚ ਰੱੜਕਦਾ ਏ"
8
Movies Reviews / Saab Bahadar Movie Review
« Last post by Harman Maan on August 03, 2017, 12:20:31 PM »
9
Movies Reviews / Lahoriye Movie Review
« Last post by Harman Maan on August 03, 2017, 12:20:05 PM »
10
Movies Reviews / Arjan Movie Review
« Last post by Harman Maan on August 03, 2017, 12:19:45 PM »
Pages: [1] 2 3