November 19, 2017, 09:42:40 PM

22G Radio Forum


Author Topic: "ਸੌਂ ਰੱਬ ਦੀ ਬੜੇ ਨਜਾਰੇ ਲੈਂਦੇ ਆ"  (Read 83 times)

0 Replies on "ਸੌਂ ਰੱਬ ਦੀ ਬੜੇ ਨਜਾਰੇ ਲੈਂਦੇ ਆ"
on: August 03, 2017, 12:25:47 PM

Harman Maan

  • Administrator
  • Newbie
  • Profile
  • *****
  • 27
    • View Profile
24 ਘੰਟੇ ਬਾਪੂ - ਬਾਪੂ ਕਹਿੰਦੇ ਆ ,
ਸੌਂ ਰੱਬ ਦੀ ਬੜੇ ਨਜਾਰੇ ਲੈਂਦੇ ਆ |
Single Status ਵਰਗੀ ਕਿੱਧਰੇ ਮੌਜ ਨਈ ,
ਵਿਆਹ ਕਰਵਾ ਕੇ ਤਾਂ ਸੌ ਸਿਆਪੇ ਪੈਂਦੇ ਆ |
Adjust ਕਰਨਾ ਬਾਹਲਾ ਔਖਾ ਉਹਨਾਂ ਲਈ ,
Life Partner ਨਾਲ ਜਿਹੜੇ ਰਹਿੰਦੇ ਆ |
"ਹਰਮਨ" ਕਰੇ ਦੁਆਵਾ ਨਜਾਰੇ ਇਦਾ ਹੀ ਮਿਲਦੇ ਰਹਿਣ ,
ਕੁਵਾਰੇ ਤਾਂ ਸਦਾ ਚੜਦੀ ਕਲਾ ਦੇ ਵਿੱਚ ਰਹਿੰਦੇ ਆ |


There are no comments for this topic. Do you want to be the first?