News: SMF - Just Installed!

* 22G Radio

Refresh History

Author Topic: Rules  (Read 658 times)

Harman Maan

  • Administrator
  • Newbie
  • *****
  • Posts: 27
  • Karma: +0/-0
    • View Profile
Rules
« on: August 03, 2017, 11:52:57 AM »
Forum rules for new
ਤੁਹਾਡੇ ਨਾਮ ਦੇ ਵਿਸ਼ੇ ਵਿਚ ਨਿਯਮ

1. ਹਰ ਇਕ user ਨੂੰ ਸਿਰਫ ਆਪਨੇ ਸਹੀ ਨਾਮ ਦੀ ਵਰਤੋ ਕਰਨ ਦਾ ਹਕ਼ ਹੈ ।
2. ਕੋਈ ਵੀ ਅਸ਼ਲੀਲ, ਹਮਲਾਵਰ , ਬਦਸਲੂਕ ਤੇ ਹਾੱਸੇਦਾਰ ਨਾਮ ਨੂ ਬਿਨਾ ਕਿਸੇ ਚੇਤਾਵਨੀ ਦੇ ਹਟਾ ਦਿੱਤਾ ਜਾਵੇਗਾ ।
3. ਤੁਹਾਡੇ ਨਾਮ ਦੇ ਵਿਚ ਸ਼ਹਿਰ/ ਪਿੰਡ / ਦੇਸ਼ ਦਾ ਨਾਮ ਹੋ ਸਕਦਾ ਹੈ ।
4. ਨਾਮ ਲਿਖਣ ਸਮੇ ਕਿੱਸੇ ਵਿਸ਼ੇਸ਼ SCRIPT (ਕੋਈ symbol) ਦੀ ਵਰਤੋ ਕਰਨਾ ਸਖ਼ਤ ਮਨ੍ਨਾ ਹੈ |

SHOUT BOX ਦੇ ਨਿਯਮ

1. ਹਰ ਸੁਨੇਹੇ ਵਿਚ ਵੱਧ ਤੋ ਵੱਧ ਸਿਰਫ ਦੋ SMILEY ਦੀ ਵਰਤੋ ਕੀਤੀ ਜਾ ਸਕਦੀ ਹੈ, ਹਰ +1 SMILEY ਦੀ ਵਰਤੋ ਕਰਨ ਨਾਲ ਤੁਸੀਂ ਇਕ ਕਦਮ BAN ਵਲ ਚਲੇ ਜਾਂਦੇ ਹੋ।
2. SHOUT BOX ਦਾ ਆਕਾਰ ਛੋਟਾ ਹੈ , ਜਿਸ ਕਰਕੇ ਤੁਸੀਂ ਆਪਣਿਆ ਪੋਸਟਾਂ ਤੇ ਕਾਬੂ ਰਖੋ ਤੇ ਦੂਜਿਆਂ ਨੂੰ ਵੀ ਜਵਾਬ ਦੇਣ ਦਾ ਸਮਾਂ ਦੇਵੋ। ਜੇ ਤੁਸੀ ਪੋਸਟ ਤੇ ਕਾਬੂ ਨਾ ਕੀਤਾ ਤਾਂ ਤੁਸੀ BAN ਹੋ ਜਾਵੋਗੇ।

3. SHOUT BOX ਵਿਚ ਕਿਸੇ ਵੀ ਤਰਾਂ ਦਾ links, quotes ਨਹੀ ਿਲਖ ਸਕਦੇ

4. SHOUT BOX ਵਿਚ ਕਿਸੇ ਕਿਸਮ ਦੀ PRIVATE ਜਾਣਕਾਰੀ ਨਾ ਹੀ ਕਿੱਸੇ ਤੋ ਮੰਗੋ ਤੇ ਨਾ ਹੀ ਕਿੱਸੇ ਨੂ ਦੇਵੋ, ( ਫੋਨ ਨੰ, ਈਮੇਲ, ਪਤਾ) ਏਸ ਲਈ ਆਪਨੇ PM
( PRIVATE MESSAGE) ਦੀ ਵਰਤੌ ਕਰੋ ।
5. ਵੱਡੇ ਅੱਖਰਾਂ ਦੀ ਵਰਤੌ ਨਾ ਕਰੋ, ਤੁਹਾਡਾ Message ਮਿਟਾ ਿਦੱਤਾ ਜਾਵੇਗਾ ।
6. ਜੇ ਕੋਈ user ਕਿੱਸੇ ਨੂ ਤੰਗ ਕਰਦਾ ਹੈ ਜਾ ਅਸ਼ਲੀਲ, ਿਨੰਦਾਜਨਕ, ਅਸ਼ੁੱਧ, ਛੇੜਛਾੜ, ਧਮਕੀ ਿਦੰਦਾ ਜਾਂ ਹਮਲਾਵਾਰ ਭਾਸ਼ਾ ਦੀ ਵਰਤੋ ਕਰਦਾ ਹੈ ਤਾ ਉਸ ਨੂੰ BAN ਕਰ ਦਿੱਤਾ ਜਾਵੇਗਾ|
7. ਇਹ ਇਕ ਮਨੋਰੰਜਕ ਰੇਡੀਓ ਹੈ, ਨਾ ਕੀ ਕੋਈ ਧਾਰਮਿਕ ਜਾ ਰਾਜਨੀਤਿਕ, ਇਸ ਕਰਕੇ ਏਸ ਦੇ SHOUT BOX ਦੇ ਵਿਚ ਕੋਈ ਵੀ ਧਾਰਮਿਕ ਜਾ ਰਾਜਨੀਤਿਕ ਗਲ ਨਾ ਕੀਤੀ ਜਾਵੇ, ਕਿਊਂਕਿ ਇਸ ਨਾਲ ਕੋਈ ਨਾ ਕੋਈ USER uncomfortable ਮੇਹ੍ਸੂਸ ਕਰ ਸਕਦਾ ਹੈ|
8. SHOUT BOX ਿਵੱਚ BOLD ਅੱਖਰ ਨਹੀ ਵਰਤ ਸਕਦੇ ਸਿਰਫ ਇੱਕ ਜਾਂ ਦੋ ਅੱਖਰ ਵਰਤ ਸਕਦੇ ਹਾਂ ।
9. ਸਾਰੇ ਹੀ ਸਟਾਫ਼ ਦਾ ਆਦਰ ਕਰੋ , ਕਿਊਂਕਿ ਓਹ ਸਟਾਫ਼ ਏਸ ਲਈ ਹਨ ਕੀ ਓਹ ਕਿਸੇ ਨਿਯਮ ਦੀ ਉਲ੍ਗਾਗਨਾ ਨਹੀ ਕਰਦੇ ਤੇ ਤੁਹਾਨੂ ਇਕ ਸੁਰ੍ਖਿਯਕ ਵਾਤਵਾਰਣ ਦੇਣ ਲਈ ਯਤਨਸ਼ੀਲ ਹਨ. ਕਿੱਸੇ ਵੀ ਸਟਾਫ਼ MEMBER ਨਾਲ ਬਦਸਲੂਕੀ ਤੁਹਾਡੇ BAN ਹੋਣ ਦਾ ਕਾਰਣ ਬਣ ਸਕਦਾ ਹੈ|
* ਜੇਕਰ ਤੁਹਾਨੂ ਕਿੱਸੇ ਫੈਂਸਲੇ ਤੇ ਇਤਰਾਜ਼ ਹੈ, ਤਾ ਤੁਸੀਂ ADMIN ਨਾਲ ਵਿਚਾਰ ਕਰ ਸਕਦੇ ਹੋ, ਪਰ ADMIN ਦਾ ਫੈਂਸਲਾ ਅੰਤਿਮ ਹੋਵੇਗਾ|
*ਸਾਨੂੰ ਇਹ ਨਿਯਮ ਕਿਸੇ ਵੀ ਵੇਲੇ ਨੂੰ ਤਬਦੀਲ ਕਰਨ ਦੀ ਪੂਰਾ ਹੱਕ ਹੈ |

ਧੰਨਵਾਦ
Harman Maan
« Last Edit: August 05, 2017, 10:59:51 AM by Harman Maan »

Sandeep Kaur

  • Newbie
  • *
  • Posts: 1
  • Karma: +0/-0
    • View Profile
Re: Rules
« Reply #1 on: August 05, 2017, 11:00:57 AM »
 :t2033:  Good Rules Harman G Hope All Membera Follow This Rule